ਸੋਚਦੇ ਹੋ ਕਿ ‘ਨੋ ਫਾਲਟ’ ਇੰਨਾ ਵਧੀਆ ਲਗਦਾ ਹੈ ਕਿ ਇਹ ਸੱਚ ਨਹੀਂ ਹੋ ਸਕਦਾ?
ਇਹ ਵਾਕਿਆ ਹੀ ਸੱਚ ਨਹੀਂ ਹੈ।

ICBC ਦੀ ‘ਨੋ ਫਾਲਟ’ ਆਟੋ ਇੰਸ਼ੋਰੈਂਸ ਸਕੀਮ ਇੱਕ ਅਜਿਹਾ ਬਦਲ ਹੈ ਜਿਸ ਦੀ ਸਾਨੂੰ ਲੋੜ ਨਹੀਂ ਹੈ। ਸਾਡਾ ਮਿਸ਼ਨ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੀ ਸੀ ‘ਚ ਹਰ ਕੋਈ ਇਹ ਸਮਝ ਸਕੇ ਕਿ ਇਨ੍ਹਾਂ ਤਬਦੀਲੀਆਂ ਦਾ ਕੀ ਮਤਲਬ ਹੈ, ਨਾ ਕਿ ਸਿਰਫ ਉਹੀ ਜੋ ICBC ਤੁਹਾਨੂੰ ਦੱਸਣਾ ਚਾਹੁੰਦੀ ਹੈ।  ਸੂਚਿਤ ਰਹਿਣ ਲਈ ਸਾਈਨ ਅੱਪ ਕਰੋ

ਨੋ ਫਾਲਟ (ਕੋਈ ਕਸੂਰ ਨਹੀਂ) ਇੰਸ਼ੋਰੈਂਸ ਦੇ ਤੱਥਾਂ ਬਾਰੇ ਜਾਣੋ

ਅਸੀਂ ਤੁਹਾਡੀ ਰਾਇ
ਜਾਨਣੀ ਚਾਹੁੰਦੇ ਹਾਂ!

ਤਾਜ਼ਾ ਖ਼ਬਰਾਂ