ਨੋ ਫਾਲਟ ਨੂੰ ਨਾਂਹ ਕਰੋ, ਆਪਣੇ ਵਿਧਾਨ ਸਭਾ ਦੇ ਮੈਂਬਰ (MLA) ਅਤੇ ਅਟਾਰਨੀ ਜਨਰਲ ਡੇਵਿਡ ਈਬੀ ਨੂੰ ਇਹ ਦੱਸਣ ਲਈ ਕਿ ਬ੍ਰਿਟਿਸ਼ ਕੁਲੰਬੀਆ ਨਿਵਾਸੀ ICBC ਦੇ ਨੋ ਫਾਲਟ ਆਟੋ ਇੰਸ਼ੋਰੈਂਸ ਦਾ ਬਦਲ ਕਿਉਂ ਨਹੀਂ ਚਾਹੁੰਦੇ, ਈਮੇਲ ਕਰੋ।